کافیاں میراں شاہ جلندھری
ਕਾਫ਼ੀਆਂ ਮੀਰਾਂ ਸ਼ਾਹ ਜਲੰਧਰੀ
Kafian Miran Shah Jalandhari
Miran Shah Jalandhari· 153 sections
Read the whole text153 sectionsor jump to a section below
- 1تسیں ایویں مگز ن مارو جیਤੁਸੀਂ ਐਵੇਂ ਮਗਜ਼ ਨ ਮਾਰੋ ਜੀtusin aiven magaz n maro ji
- 2ਤੁਸੀਂ ਆਪਣੀ ਆਪ ਨਿਬੇੜੋ ਜੀ,
- 3ਕਰੋ ਸਾਫ਼ੀ ਆਪਣੇ ਅੰਦਰ ਦੀ,
- 4ਤੁਸੀਂ ਇਸ਼ਕੋਂ ਮਹਿਰਮ ਮੂਲ ਨਹੀਂ,
- 5ਕਿਉਂ ਝਗੜੇ ਝੇੜੇ ਕਰਦੇ ਹੋ ?
- 6ਕਰ ਮਸਲੇ ਮਗਜ਼ ਖਪਾਇਆ ਹੈ,
- 7ਦਿਲ ਸਾਫ਼ ਤੇ ਮਿਠੜਾ ਬੋਲੋ ਜੀ,
- 8ਕਿਉਂ ਇਤਨੀ ਅੱਗ ਭੜਕਾਈ ਹੈ ?
- 9ਕਰ ਮੀਰਾਂ ਸ਼ਾਹ ਜੋ ਦਸਦਾ ਹੈ,
- 10میریاں ہوݨ عشق دیاں گلّاں، نیں بدلے رانجھݨ دےਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ, ਨੀਂ ਬਦਲੇ ਰਾਂਝਣ ਦੇmeriaan hon ishak diaan gallan, nin badale ranjhan de
- 11لاکے نیݨ نیݨاں دے نال، میں مٹّھیاں چاک پیارے نےਲਾਕੇ ਨੈਣ ਨੈਣਾਂ ਦੇ ਨਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇlake nain nainan de nal, main mutthiaan chak piaare ne
- 12رمز عشق دی جاݨ قاضی، پڑھ پڑھ نا ہو ناخاں قاضیਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ੍ਹ ਪੜ੍ਹ ਨਾ ਹੋ ਨਾਖ਼ਾਂ ਕਾਜ਼ੀramaz ishak di jan kazi, parrh parrh na ho nakhan kazi
- 13نال پیا دے اکّھیاں، نیں میریاں لگّ رہیاںਨਾਲ ਪੀਆ ਦੇ ਅੱਖੀਆਂ, ਨੀਂ ਮੇਰੀਆਂ ਲੱਗ ਰਹੀਆਂnal piaa de akkhiaan, nin meriaan lagg rahiaan
- 14تخت ہزارے دیا، سگھڑ چتر سرداراਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾtakhat hazare diaa, sugharr chatar saradara
- 15میں عشق تیرے نے جالیਮੈਂ ਇਸ਼ਕ ਤੇਰੇ ਨੇ ਜਾਲੀmain ishak tere ne jali
- 16میریاں لگّیاں نوں نا موڑਮੇਰੀਆਂ ਲੱਗੀਆਂ ਨੂੰ ਨਾ ਮੋੜmeriaan laggiaan nun na morr
- 17توں آویں وے رانجھݨاਤੂੰ ਆਵੀਂ ਵੇ ਰਾਂਝਣਾtun aavin ve ranjhana
- 18سݨ پاندھیا پتّری والیاਸੁਣ ਪਾਂਧਿਆ ਪੱਤਰੀ ਵਾਲਿਆsun pandhiaa pattari valiaa
- 19اٹّھ کھولھ نݨانے کونڈڑاਉੱਠ ਖੋਲ੍ਹ ਨਣਾਨੇ ਕੁੰਡੜਾutth kholh nanane kundarra
- 20دیکھو نیں کیہی ماہی نےਦੇਖੋ ਨੀਂ ਕੇਹੀ ਮਾਹੀ ਨੇdekho nin kehi mahi ne
- 21میرا من موہیا نیںਮੇਰਾ ਮਨ ਮੋਹਿਆ ਨੀਂmera man mohiaa nin
- 22مینوں ہردم رہندا چااਮੈਨੂੰ ਹਰਦਮ ਰਹਿੰਦਾ ਚਾਅmainun haradam rahinda chaa
- 23سئیو نی میں ڈھونڈ پھریਸਈਓ ਨੀ ਮੈਂ ਢੂੰਡ ਫਿਰੀseeo ni main dhund phiri
- 24اجّ پیا وچھوڑا یارਅੱਜ ਪਿਆ ਵਿਛੋੜਾ ਯਾਰajj piaa vichhorra yar
- 25ساڈا لگّڑا نی نیہوں چاک نالਸਾਡਾ ਲੱਗੜਾ ਨੀ ਨੇਹੁੰ ਚਾਕ ਨਾਲsada laggarra ni nehun chak nal
- 26ساری ریݨ دکّھاں نال بیت گئیਸਾਰੀ ਰੈਣ ਦੁੱਖਾਂ ਨਾਲ ਬੀਤ ਗਈsari rain dukkhan nal bit gee
- 27میں ہوئی آں مست دیوانیਮੈਂ ਹੋਈ ਆਂ ਮਸਤ ਦੀਵਾਨੀmain hoee aan masat divani
- 28جس لگدا عشق تماچا ہےਜਿਸ ਲਗਦਾ ਇਸ਼ਕ ਤਮਾਚਾ ਹੈjis lagada ishak tamacha hai
- 29رانجھا ساڈا پیر نیںਰਾਂਝਾ ਸਾਡਾ ਪੀਰ ਨੀਂranjha sada pir nin
- 30آ ماہی میرے رمزاں والےਆ ਮਾਹੀ ਮੇਰੇ ਰਮਜ਼ਾਂ ਵਾਲੇaa mahi mere ramazan vale
- 31آہو نیں ہردم رہندا رانجھاਆਹੋ ਨੀਂ ਹਰਦਮ ਰਹਿੰਦਾ ਰਾਂਝਾaaho nin haradam rahinda ranjha
- 32دیکھو عشق انوکھا آیا مار نکاراਦੇਖੋ ਇਸ਼ਕ ਅਨੋਖਾ ਆਇਆ ਮਾਰ ਨਕਾਰਾdekho ishak anokha aaiaa mar nakara
- 33آ وے پریتم پیارےਆ ਵੇ ਪ੍ਰੀਤਮ ਪਿਆਰੇaa ve pritam piaare
- 34سئیو گھر آیا میرا یار نہیںਸਈਓ ਘਰ ਆਇਆ ਮੇਰਾ ਯਾਰ ਨਹੀਂseeo ghar aaiaa mera yar nahin
- 35کدی توں آ وے، پیا چند چلیਕਦੀ ਤੂੰ ਆ ਵੇ, ਪੀਆ ਚੰਦ ਚਲੀkadi tun aa ve, piaa chand chali
- 36میں ہو گئی رے سجّݨ بلہارਮੈਂ ਹੋ ਗਈ ਰੇ ਸੱਜਣ ਬਲਿਹਾਰmain ho gee re sajjan balihar
- 37سئیو نیں، میرے پیارے بہت دن لائےਸਈਓ ਨੀਂ, ਮੇਰੇ ਪਿਆਰੇ ਬਹੁਤ ਦਿਨ ਲਾਏseeo nin, mere piaare bahut din lae
- 38میں تیرے بلہار وے پیاریاਮੈਂ ਤੇਰੇ ਬਲਿਹਾਰ ਵੇ ਪਿਆਰਿਆmain tere balihar ve piaariaa
- 39مدّتاں ہوئیاں محرم یارਮੁੱਦਤਾਂ ਹੋਈਆਂ ਮਹਿਰਮ ਯਾਰmuddatan hoeeaan mahiram yar
- 40تسیں دیکھو ناز پیارے دےਤੁਸੀਂ ਦੇਖੋ ਨਾਜ਼ ਪਿਆਰੇ ਦੇtusin dekho naz piaare de
- 41میرے نیݨ پیا سیوں لگےਮੇਰੇ ਨੈਣ ਪੀਆ ਸਿਉਂ ਲਗੇmere nain piaa siun lage
- 42ہݨ میں موہیاں وے ناز تیرے نےਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇhun main mohiaan ve naz tere ne
- 43تانگھ نظارے دی سݨ پیارے میاں وےਤਾਂਘ ਨਜ਼ਾਰੇ ਦੀ ਸੁਣ ਪਿਆਰੇ ਮੀਆਂ ਵੇtangh nazare di sun piaare miaan ve
- 44دسیو کوئی سگھڑ سیاݨیਦਸਿਓ ਕੋਈ ਸੁਘੜ ਸਿਆਣੀdasio koee sugharr siaani
- 45سئیو تانگھ سجّݨ دی رہندیਸਈਓ ਤਾਂਘ ਸੱਜਣ ਦੀ ਰਹਿੰਦੀseeo tangh sajjan di rahindi
- 46ہو پیا گھر آਹੋ ਪੀਆ ਘਰ ਆho piaa ghar aa
- 47پیا سانوں مندڑے بول نا بولਪੀਆ ਸਾਨੂੰ ਮੰਦੜੇ ਬੋਲ ਨਾ ਬੋਲpiaa sanun mandarre bol na bol
- 48آ وے پیا سانوں دے وے نظارہਆ ਵੇ ਪੀਆ ਸਾਨੂੰ ਦੇ ਵੇ ਨਜ਼ਾਰਾaa ve piaa sanun de ve nazara
- 49سجّݨ گل لا ہوں گھونگٹ کھولھਸੱਜਣ ਗਲ ਲਾ ਹੂੰ ਘੁੰਗਟ ਖੋਲ੍ਹsajjan gal la hun ghungat kholh
- 50جے تیں لائیاں تاں اوڑ نبھاویںਜੇ ਤੈਂ ਲਾਈਆਂ ਤਾਂ ਓੜ ਨਿਭਾਵੀਂje tain laeeaan tan orr nibhavin
- 51کدے آویں وے گوانڑا یار میراਕਦੇ ਆਵੀਂ ਵੇ ਗਵਾਨੜਾ ਯਾਰ ਮੇਰਾkade aavin ve gavanarra yar mera
- 52آ پیا لے سار میریਆ ਪੀਆ ਲੈ ਸਾਰ ਮੇਰੀaa piaa lai sar meri
- 53کچھ نیک عمل کر بیٹھ کڑےਕੁਛ ਨੇਕ ਅਮਲ ਕਰ ਬੈਠ ਕੁੜੇkuchh nek amal kar baith kurre
- 54جنھاں نوں یار ملےਜਿਨ੍ਹਾਂ ਨੂੰ ਯਾਰ ਮਿਲੇjinhan nun yar mile
- 55وے غمانی چیرے والڑیاਵੇ ਗ਼ੁਮਾਨੀ ਚੀਰੇ ਵਾਲੜਿਆve ghumani chire valarriaa
- 56کھولھ گھونگٹ نوں دیکھ پیارےਖੋਲ੍ਹ ਘੁੰਗਟ ਨੂੰ ਦੇਖ ਪਿਆਰੇkholh ghungat nun dekh piaare
- 57واہ واہ عشق پیا دا زورਵਾਹ ਵਾਹ ਇਸ਼ਕ ਪੀਆ ਦਾ ਜ਼ੋਰvah vah ishak piaa da zor
- 58بن درشن بہت دن بیتےਬਿਨ ਦਰਸ਼ਨ ਬਹੁਤ ਦਿਨ ਬੀਤੇbin darashan bahut din bite
- 59رل مل چلو سہیلیو میرے نال زرورਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰral mil chalo sahelio mere nal zarur
- 60تیرے عشق نے پیاریا ماریاںਤੇਰੇ ਇਸ਼ਕ ਨੇ ਪਿਆਰਿਆ ਮਾਰੀਆਂtere ishak ne piaariaa mariaan
- 61پیاریا ہوئیاں وےਪਿਆਰਿਆ ਹੋਈਆਂ ਵੇpiaariaa hoeeaan ve
- 62پیا دے ملݨ دی تانگھ نیݨاں نوںਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰpiaa de milan di tangh nainan nun
- 63ترسݨ اکّھیاں درشن دیکھݨ نوںਤਰਸਣ ਅੱਖੀਆਂ ਦਰਸ਼ਨ ਦੇਖਣ ਨੂੰtarasan akkhiaan darashan dekhan nun
- 64سانوں کدے تاں مکّھ دکھاویںਸਾਨੂੰ ਕਦੇ ਤਾਂ ਮੁੱਖ ਦਿਖਾਵੀਂsanun kade tan mukkh dikhavin
- 65تیری میری پریت پراݨیਤੇਰੀ ਮੇਰੀ ਪ੍ਰੀਤ ਪੁਰਾਣੀteri meri prit purani
- 66آویں وے سجّݨ کدے آ گلے لاویںਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂaavin ve sajjan kade aa gale lavin
- 67لکھیں نال پیار دے کاتبا وےਲਿਖੀਂ ਨਾਲ ਪਿਆਰ ਦੇ ਕਾਤਬਾ ਵੇlikhin nal piaar de kataba ve
- 68توں گھر آ جا وے شاماں مہکیاںਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂtun ghar aa ja ve shaman mahikiaan
- 69تیرے عشق ستائیاں پیاریا وےਤੇਰੇ ਇਸ਼ਕ ਸਤਾਈਆਂ ਪਿਆਰਿਆ ਵੇtere ishak sataeeaan piaariaa ve
- 70درشن دے جا، میں واری رسیاਦਰਸ਼ਨ ਦੇ ਜਾ, ਮੈਂ ਵਾਰੀ ਰਸੀਆdarashan de ja, main vari rasiaa
- 71سیّد بھیکھ کرے جاں کرپاਸੱਯਦ ਭੀਖ ਕਰੇ ਜਾਂ ਕਿਰਪਾsayyad bhikh kare jan kirapa
- 72دیکھو نی ذات عشق دیਦੇਖੋ ਨੀ ਜਾਤ ਇਸ਼ਕ ਦੀdekho ni jat ishak di
- 73گئے میت پیا پردیسਗਏ ਮੀਤ ਪੀਆ ਪ੍ਰਦੇਸge mit piaa prades
- 74تم سݨیو سکھی گھر شام نا آئےਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏtum sunio sakhi ghar sham na aae
- 75اب جے پیا مورے آنگن آوےਅਬ ਜੇ ਪੀਆ ਮੋਰੇ ਆਂਗਨ ਆਵੇab je piaa more aangan aave
- 76میں توری بلہار پربھ جیਮੈਂ ਤੋਰੀ ਬਲਿਹਾਰ ਪ੍ਰਭ ਜੀmain tori balihar prabh ji
- 77موہے پیا بن پلک پرت نا چینਮੋਹੇ ਪੀਆ ਬਿਨ ਪਲਕ ਪਰਤ ਨਾ ਚੈਨmohe piaa bin palak parat na chain
- 78بن موہن جیارا بھٹک رہیو ریਬਿਨ ਮੋਹਨ ਜੀਅਰਾ ਭਟਕ ਰਹਿਓ ਰੀbin mohan jiara bhatak rahio ri
- 79ہو پیا مینوں تیرے ملݨ دا چااਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅho piaa mainun tere milan da chaa
- 80موہے پیا بن تڑپت رین بہاوےਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇmohe piaa bin tarrapat rain bihave
- 81پچّھو نی پیا موہے مگن کیوں کیاਪੁੱਛੋ ਨੀ ਪੀਆ ਮੋਹੇ ਮਗਨ ਕਿਉਂ ਕੀਆpucchho ni piaa mohe magan kiun kiaa
- 82کیسے کھیلونگی پھاگ بن شام مورےਕੈਸੇ ਖੇਲੂੰਗੀ ਫਾਗ ਬਿਨ ਸ਼ਾਮ ਮੋਰੇkaise khelungi phag bin sham more
- 83میں تو پائن پرت مناؤںਮੈਂ ਤੋ ਪਾਇਨ ਪਰਤ ਮਨਾਊਂmain to pain parat manaoon
- 84رانجھا تخت ہزارے دا سائیں، مینوں ملیاਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਨੂੰ ਮਿਲਿਆranjha takhat hazare da saeen, mainun miliaa
- 85میں نہیں مڑدیਮੈਂ ਨਹੀਂ ਮੁੜਦੀmain nahin murradi
- 86عشق ماہی دے کیہا شور مچایاਇਸ਼ਕ ਮਾਹੀ ਦੇ ਕੇਹਾ ਸ਼ੋਰ ਮਚਾਇਆishak mahi de keha shor machaiaa
- 87دیکھو نی ماہی روپ وٹایاਦੇਖੋ ਨੀ ਮਾਹੀ ਰੂਪ ਵਟਾਇਆdekho ni mahi rup vataiaa
- 88آ ماہی سانوں درس دکھاਆ ਮਾਹੀ ਸਾਨੂੰ ਦਰਸ ਦਿਖਾaa mahi sanun daras dikha
- 89آیا کارن ہیر سیالیਆਇਆ ਕਾਰਨ ਹੀਰ ਸਿਆਲੀaaiaa karan hir siaali
- 90میں ہزر پیا دے کٹّھیਮੈਂ ਹਿਜ਼ਰ ਪੀਆ ਦੇ ਕੁੱਠੀmain hizar piaa de kutthi
- 91کد آوے محرم یار سئیوਕਦ ਆਵੇ ਮਹਿਰਮ ਯਾਰ ਸਈਓkad aave mahiram yar seeo
- 92پیارے چھڈّ دنیاں دا ماݨاਪਿਆਰੇ ਛੱਡ ਦੁਨੀਆਂ ਦਾ ਮਾਣਾpiaare chhadd duniaan da mana
- 93شام چکّ گھونڈڑا درس دکھاਸ਼ਾਮ ਚੁੱਕ ਘੁੰਡੜਾ ਦਰਸ ਦਿਖਾsham chukk ghundarra daras dikha
- 94سئیو پیتم میرا کہڑے دیس گیا نیںਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂseeo pitam mera kiharre des giaa nin
- 95پاندھیا دسّ جا وےਪਾਂਧੀਆ ਦੱਸ ਜਾ ਵੇpandhiaa dass ja ve
- 96ساڈی لگّی پیت نا توڑیںਸਾਡੀ ਲੱਗੀ ਪੀਤ ਨਾ ਤੋੜੀਂsadi laggi pit na torrin
- 97من مورکھ کجھ سمجھ وچارਮਨ ਮੂਰਖ ਕੁਝ ਸਮਝ ਵਿਚਾਰman murakh kujh samajh vichar
- 98سانوں کدھرے مول نا پیندی نیںਸਾਨੂੰ ਕਿਧਰੇ ਮੂਲ ਨਾ ਪੈਂਦੀ ਨੀਂsanun kidhare mul na paindi nin
- 99وے مار نیݨ نیݨاں دیاں سانگاں وے رانجھݨاਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ ਵੇ ਰਾਂਝਣਾve mar nain nainan diaan sangan ve ranjhana
- 100آ میرے بالم تم سنگ ہمنےਆ ਮੇਰੇ ਬਾਲਮ ਤੁਮ ਸੰਗ ਹਮਨੇaa mere balam tum sang hamane
- 101من میں لاگی سانگ صابر پیاਮਨ ਮੇਂ ਲਾਗੀ ਸਾਂਗ ਸਾਬਰ ਪੀਆman men lagi sang sabar piaa
- 102ہجر کیا ہی کروں، کت جا کہوںਹਿਜਰ ਕੀਆ ਹੀ ਕਰੂੰ, ਕਿਤ ਜਾ ਕਹੂੰhijar kiaa hi karun, kit ja kahun
- 103کت چت لایو شام سلونیਕਿਤ ਚਿਤ ਲਾਇਓ ਸ਼ਾਮ ਸਲੋਨੀkit chit laio sham saloni
- 104مورے لاگے پیا سیوں نینਮੋਰੇ ਲਾਗੇ ਪੀਆ ਸਿਉਂ ਨੈਨmore lage piaa siun nain
- 105پچّھو نی میرا بالم کب گھر آوےਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇpucchho ni mera balam kab ghar aave
- 106سگھڑ چتر سردارਸੁਘੜ ਚਤਰ ਸਰਦਾਰsugharr chatar saradar
- 107جن آپݨا آپ پچھاتا ہےਜਿਨ ਆਪਣਾ ਆਪ ਪਛਾਤਾ ਹੈjin aapana aap pachhata hai
- 108رنگ سے ہوری کھیلونگیਰੰਗ ਸੇ ਹੋਰੀ ਖੇਲੂੰਗੀrang se hori khelungi
- 109میرے صابر پیارے سابریاਮੇਰੇ ਸਾਬਰ ਪਿਆਰੇ ਸਾਬਰੀਆmere sabar piaare sabariaa
- 110بݨ جوگی آیا چاکਬਣ ਜੋਗੀ ਆਇਆ ਚਾਕban jogi aaiaa chak
- 111آویں محرم پیارے جگ ٹول تھکیਆਵੀਂ ਮਹਿਰਮ ਪਿਆਰੇ ਜਗ ਟੋਲ ਥਕੀaavin mahiram piaare jag tol thaki
- 112اجّ ستّڑے جاگے بھاگ نیں سئیوਅੱਜ ਸੁੱਤੜੇ ਜਾਗੇ ਭਾਗ ਨੀਂ ਸਈਓajj suttarre jage bhag nin seeo
- 113میں غلام تیری سداਮੈਂ ਗ਼ੁਲਾਮ ਤੇਰੀ ਸਦਾmain ghulam teri sada
- 114میرے بانکے سپاہیاڑا میں وار سٹّیਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀmere banke sipahiarra main var sutti
- 115مورے صابر پیا نہیں آوے ہوਮੋਰੇ ਸਾਬਰ ਪੀਆ ਨਹੀਂ ਆਵੇ ਹੋmore sabar piaa nahin aave ho
- 116جاؤ سئیو کوئی پاس سجّݨ دےਜਾਓ ਸਈਓ ਕੋਈ ਪਾਸ ਸੱਜਣ ਦੇjao seeo koee pas sajjan de
- 117کلیر دے واسی لو خبرਕਲੇਰ ਦੇ ਵਾਸੀ ਲਓ ਖ਼ਬਰkaler de vasi lo khabar
- 118رانجھے ولّوں سانوں ورج نا مائیਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈranjhe vallon sanun varaj na maee
- 119سئیو لگ رہیاںਸਈਓ ਲਗ ਰਹੀਆਂseeo lag rahiaan
- 120تیریاں پل چھن لگّ رہیاںਤੇਰੀਆਂ ਪਲ ਛਿਨ ਲੱਗ ਰਹੀਆਂteriaan pal chhin lagg rahiaan
- 121میں بردی ہاں صابر پیا رےਮੈਂ ਬਰਦੀ ਹਾਂ ਸਾਬਰ ਪੀਆ ਰੇmain baradi han sabar piaa re
- 122میں باجھ دماں دے بردیਮੈਂ ਬਾਝ ਦਮਾਂ ਦੇ ਬਰਦੀmain bajh daman de baradi
- 123میں تیرے نام توں جند وارثاںਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂmain tere nam ton jind varasan
- 124کیوں کردا مندا بہانا ہوਕਿਉਂ ਕਰਦਾ ਮੰਦਾ ਬਹਾਨਾ ਹੋkiun karada manda bahana ho
- 125اکّھیاں لگ گئیاں، چشتی صابر دوارےਅੱਖੀਆਂ ਲਗ ਗਈਆਂ, ਚਿਸ਼ਤੀ ਸਾਬਰ ਦੁਆਰੇakkhiaan lag geeaan, chishati sabar duaare
- 126تینوں رب کریم دا واسطہ ہےਤੈਨੂੰ ਰੱਬ ਕਰੀਮ ਦਾ ਵਾਸਤਾ ਹੈtainun rabb karim da vasata hai
- 127مدّتاں ہوئیاں جند ترسےਮੁੱਦਤਾਂ ਹੋਈਆਂ ਜਿੰਦ ਤਰਸੇmuddatan hoeeaan jind tarase
- 128آویں دلبر پیارے نا ترساਆਵੀਂ ਦਿਲਬਰ ਪਿਆਰੇ ਨਾ ਤਰਸਾaavin dilabar piaare na tarasa
- 129عشق نکھٹّی آں میں صورت مٹّھیاںਇਸ਼ਕ ਨਿਖੁੱਟੀ ਆਂ ਮੈਂ ਸੂਰਤ ਮੁੱਠੀਆਂishak nikhutti aan main surat mutthiaan
- 130جب سے گئے موہ چھوڑ وطنਜਬ ਸੇ ਗਏ ਮੋਹਿ ਛੋੜ ਵਤਨjab se ge mohi chhorr vatan
- 131میں حاضر بندی تیری آںਮੈਂ ਹਾਜ਼ਰ ਬੰਦੀ ਤੇਰੀ ਆਂmain hazar bandi teri aan
- 132سئیو چین نہیں بن ڈٹّھیاںਸਈਓ ਚੈਨ ਨਹੀਂ ਬਿਨ ਡਿੱਠਿਆਂseeo chain nahin bin ditthiaan
- 133کوئی نہیں اتبار اوس یار داਕੋਈ ਨਹੀਂ ਇਤਬਾਰ ਉਸ ਯਾਰ ਦਾkoee nahin itabar us yar da
- 134عشق اولّڑے دے سانگ اولّڑےਇਸ਼ਕ ਅਵੱਲੜੇ ਦੇ ਸਾਂਗ ਅਵੱਲੜੇishak avallarre de sang avallarre
- 135کسنوں میں آکھاں سئیو جند گئیਕਿਸਨੂੰ ਮੈਂ ਆਖਾਂ ਸਈਓ ਜਿੰਦ ਗਈkisanun main aakhan seeo jind gee
- 136مدّتاں گزر گئیاںਮੁੱਦਤਾਂ ਗੁਜ਼ਰ ਗਈਆਂmuddatan guzar geeaan
- 137جائے کہو کوئی شام سوندر سیوںਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂjai kaho koee sham sundar siun
- 138میں بردی ہاں تیری وے سجّݨاਮੈਂ ਬਰਦੀ ਹਾਂ ਤੇਰੀ ਵੇ ਸੱਜਣਾmain baradi han teri ve sajjana
- 139کس کارن توں آیا پیارےਕਿਸ ਕਾਰਨ ਤੂੰ ਆਇਆ ਪਿਆਰੇkis karan tun aaiaa piaare
- 140سانوں بھلّ گئیاں تدبیراںਸਾਨੂੰ ਭੁੱਲ ਗਈਆਂ ਤਦਬੀਰਾਂsanun bhull geeaan tadabiran
- 141اک پل ٹکݨ نا دینداਇਕ ਪਲ ਟਿਕਣ ਨਾ ਦੇਂਦਾik pal tikan na denda
- 142اب لے سار میرے صابر یارਅਬ ਲੈ ਸਾਰ ਮੇਰੇ ਸਾਬਰ ਯਾਰab lai sar mere sabar yar
- 143حمد الٰہی سفت محمدਹਮਦ ਇਲਾਹੀ ਸਿਫ਼ਤ ਮੁਹੰਮਦhamad ilahi sifat muhanmad
- 144آویں وے ڈھولݨ درس دکھاویںਆਵੀਂ ਵੇ ਢੋਲਣ ਦਰਸ ਦਿਖਾਵੀਂaavin ve dholan daras dikhavin
- 145آویں وے یار دیویں دیدارਆਵੀਂ ਵੇ ਯਾਰ ਦੇਵੀਂ ਦੀਦਾਰaavin ve yar devin didar
- 146آویں تخت ہزارے دیا سائیناںਆਵੀਂ ਤਖ਼ਤ ਹਜ਼ਾਰੇ ਦਿਆ ਸਾਈਂਆਂaavin takhat hazare diaa saeenaan
- 147میرا ماہی آݨ ملایو سئیو نیںਮੇਰਾ ਮਾਹੀ ਆਣ ਮਿਲਾਇਓ ਸਈਓ ਨੀਂmera mahi aan milaio seeo nin
- 148تیرے عشق نے پیارے کیسی دھوم مچائیਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈtere ishak ne piaare kaisi dhum machaee
- 149سہݨا پیت لگاکے چھل گیا نیںਸੁਹਣਾ ਪੀਤ ਲਗਾਕੇ ਛਲ ਗਿਆ ਨੀਂsuhana pit lagake chhal giaa nin
- 150میں روز سنیہے گھلدیਮੈਂ ਰੋਜ਼ ਸੁਨੇਹੇ ਘਲਦੀmain roz sunehe ghaladi
- 151کوئی پچّھو نی اندر کوݨ وسداਕੋਈ ਪੁੱਛੋ ਨੀ ਅੰਦਰ ਕੌਣ ਵਸਦਾkoee pucchho ni andar kaun vasada
- 152پیا تیرے دم دے کھاترਪੀਆ ਤੇਰੇ ਦਮ ਦੇ ਖਾਤਰpiaa tere dam de khatar
- 153توں گھر آویں کملی دیا سائیناں وےਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇtun ghar aavin kamali diaa saeenaan ve