ਬੋਲੀਆਂBoliyan

موہے پیا بن پلک پرت نا چین

ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ

Shahmukhi

موہے پیا بن پلک پرت نا چین،

سکھی کوݨ سنے من کے بین۔

پریتم ناہے لگے کوو پتیا،

جا کہو سکھی ہمری بتیا،

ترست ہے درشن کو نین۔

میراں شاہ کچھ بن نہی آوے،

گھڑی پل چھن موہے نیند نا آوے،

تڑپ تڑپ موہ سکے نین۔

Gurmukhi

ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ,

ਸਖੀ ਕੌਣ ਸੁਨੇ ਮਨ ਕੇ ਬੈਨ।

ਪ੍ਰੀਤਮ ਨਾਹੇ ਲਗੇ ਕੋਉ ਪਤੀਆ,

ਜਾ ਕਹੋ ਸਖੀ ਹਮਰੀ ਬਤੀਆ,

ਤਰਸਤ ਹੈ ਦਰਸ਼ਨ ਕੋ ਨੈਨ।

ਮੀਰਾਂ ਸ਼ਾਹ ਕਛੁ ਬਨ ਨਹੀ ਆਵੇ,

ਘੜੀ ਪਲ ਛਿਨ ਮੋਹੇ ਨੀਂਦ ਨਾ ਆਵੇ,

ਤੜਪ ਤੜਪ ਮੋਹਿ ਸੁਕੇ ਨੈਨ।

Roman

mohe piaa bin palak parat na chain,

sakhi kaun sune man ke bain.

pritam nahe lage kou patiaa,

ja kaho sakhi hamari batiaa,

tarasat hai darashan ko nain.

miran shah kachhu ban nahi aave,

gharri pal chhin mohe nind na aave,

tarrap tarrap mohi suke nain.