ਬੋਲੀਆਂBoliyan

تم سݨیو سکھی گھر شام نا آئے

ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ

Shahmukhi

تم سݨیو سکھی گھر شام نا آئے،

کیسے پھاگ میں ہوری کھیلونگی۔

جہی دل میں ٹھنی کروں اور یتن،

گل پا الفی چھوڑوں اپنا وطن،

جہاں شام وسے وہاں جاؤنگی۔

ایسی آگ لگی تن بھی جلا،

سدّھ بدّھ بھی گئی پیتم نا ملا،

اب صابر کے در جاؤنگی۔

چل میراں شاہ در صابر دے،

ہوری وہاں کھیلوں جہاں شام ملے،

سبھی رنگ بنا چھڑکاؤنگی۔

Gurmukhi

ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ,

ਕੈਸੇ ਫਾਗ ਮੇਂ ਹੋਰੀ ਖੇਲੂੰਗੀ।

ਜਹੀ ਦਿਲ ਮੇਂ ਠਨੀ ਕਰੂੰ ਔਰ ਯਤਨ,

ਗਲ ਪਾ ਅਲਫ਼ੀ ਛੋੜੂੰ ਅਪਨਾ ਵਤਨ,

ਜਹਾਂ ਸ਼ਾਮ ਵਸੇ ਵਹਾਂ ਜਾਊਂਗੀ।

ਐਸੀ ਆਗ ਲਗੀ ਤਨ ਭੀ ਜਲਾ,

ਸੁੱਧ ਬੁੱਧ ਭੀ ਗਈ ਪੀਤਮ ਨਾ ਮਿਲਾ,

ਅਬ ਸਾਬਰ ਕੇ ਦਰ ਜਾਊਂਗੀ।

ਚਲ ਮੀਰਾਂ ਸ਼ਾਹ ਦਰ ਸਾਬਰ ਦੇ,

ਹੋਰੀ ਵਹਾਂ ਖੇਲੂੰ ਜਹਾਂ ਸ਼ਾਮ ਮਿਲੇ,

ਸਭੀ ਰੰਗ ਬਨਾ ਛੜਕਾਊਂਗੀ।

Roman

tum sunio sakhi ghar sham na aae,

kaise phag men hori khelungi.

jahi dil men thani karun aur yatan,

gal pa alafi chhorrun apana vatan,

jahan sham vase vahan jaoongi.

aisi aag lagi tan bhi jala,

suddh buddh bhi gee pitam na mila,

ab sabar ke dar jaoongi.

chal miran shah dar sabar de,

hori vahan khelun jahan sham mile,

sabhi rang bana chharrakaoongi.