ਬੋਲੀਆਂBoliyan

اب جے پیا مورے آنگن آوے

ਅਬ ਜੇ ਪੀਆ ਮੋਰੇ ਆਂਗਨ ਆਵੇ

Shahmukhi

اب جے پیا مورے آنگن آوے،

ساتھ سکھی مل منگل گاؤں۔

سرن پروں اور تن من واروں،

بینتی کروں مکّھ میں مناؤں۔

پل پل چھن چھن درشن کارن،

میں باؤری شہ بھیکھ مناؤں۔

اگر چنن کی چکھا بناؤں،

آپ چڑھوں تن ببھوت رماؤں۔

چلو ری سکھی ہو ہر جی کے دوارے،

کر جوروں پگ سیس نواؤں۔ اب کے سمیں میں تو نݨد سے چوری،

انچرا پکڑ پیا لے گل لاؤں۔

میراں شاہ جہاں میت وست ہے،

جوگن ہو کر اب وہاں جاؤں۔

Gurmukhi

ਅਬ ਜੇ ਪੀਆ ਮੋਰੇ ਆਂਗਨ ਆਵੇ,

ਸਾਥ ਸਖੀ ਮਿਲ ਮੰਗਲ ਗਾਊਂ।

ਸਰਨ ਪਰੂੰ ਔਰ ਤਨ ਮਨ ਵਾਰੂੰ,

ਬੇਨਤੀ ਕਰੂੰ ਮੁੱਖ ਮੈਂ ਮਨਾਊਂ।

ਪਲ ਪਲ ਛਿਨ ਛਿਨ ਦਰਸ਼ਨ ਕਾਰਨ,

ਮੈਂ ਬਾਉਰੀ ਸ਼ਹੁ ਭੀਖ ਮਨਾਊਂ।

ਅਗਰ ਚਨਨ ਕੀ ਚਿਖਾ ਬਨਾਊਂ,

ਆਪ ਚੜ੍ਹਉਂ ਤਨ ਬਭੂਤ ਰਮਾਊਂ।

ਚਲੋ ਰੀ ਸਖੀ ਹਉ ਹਰਿ ਜੀ ਕੇ ਦੁਆਰੇ,

ਕਰ ਜੋਰੂੰ ਪਗ ਸੀਸ ਨਿਵਾਊਂ। ਅਬ ਕੇ ਸਮੇਂ ਮੈਂ ਤੋ ਨਣਦ ਸੇ ਚੋਰੀ,

ਅੰਚਰਾ ਪਕੜ ਪੀਆ ਲੈ ਗਲ ਲਾਊਂ।

ਮੀਰਾਂ ਸ਼ਾਹ ਜਹਾਂ ਮੀਤ ਵਸਤ ਹੈ,

ਜੋਗਨ ਹੋ ਕਰ ਅਬ ਵਹਾਂ ਜਾਊਂ।

Roman

ab je piaa more aangan aave,

sath sakhi mil mangal gaoon.

saran parun aur tan man varun,

benati karun mukkh main manaoon.

pal pal chhin chhin darashan karan,

main bauri shahu bhikh manaoon.

agar chanan ki chikha banaoon,

aap charrhun tan babhut ramaoon.

chalo ri sakhi hu hari ji ke duaare,

kar jorun pag sis nivaoon. ab ke samen main to nanad se chori,

anchara pakarr piaa lai gal laoon.

miran shah jahan mit vasat hai,

jogan ho kar ab vahan jaoon.