ਬੋਲੀਆਂBoliyan

موہے پیا بن تڑپت رین بہاوے

ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ

Shahmukhi

موہے پیا بن تڑپت رین بہاوے۔

لاکھ یتن کر بہیا باؤری،

ایسو چتر کو جا سناوے۔

کوݨ سنے موری من کی بتیا،

سلگھے رین موری دھڑکت چھتیا،

سیج سونی موہ پیا ڈر پاوے۔

خواجہ مئیودین کے در جاؤں

سرن پروں اور سیس نواؤں،

اپنے کرم سے دھیر بندھاوے۔

پیا کے درشن بن جیا ترست ہے،

میراں شاہ پل کل نا پرت ہے،

بہیاں پکڑ موہے لے گل لاوے۔

Gurmukhi

ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ।

ਲਾਖ ਯਤਨ ਕਰ ਬਹੀਆ ਬਾਉਰੀ,

ਐਸੋ ਚਤਰ ਕਉ ਜਾ ਸੁਨਾਵੇ।

ਕੌਣ ਸੁਨੇ ਮੋਰੀ ਮਨ ਕੀ ਬਤੀਆ,

ਸੁਲਘੇ ਰੈਨ ਮੋਰੀ ਧੜਕਤ ਛਤੀਆ,

ਸੇਜ ਸੂਨੀ ਮੋਹਿ ਪੀਆ ਡਰ ਪਾਵੇ।

ਖ਼ਵਾਜਾ ਮਈਓਦੀਨ ਕੇ ਦਰ ਜਾਉਂ

ਸਰਨ ਪਰੂੰ ਔਰ ਸੀਸ ਨਿਵਾਉਂ,

ਅਪਨੇ ਕਰਮ ਸੇ ਧੀਰ ਬੰਧਾਵੇ।

ਪੀਆ ਕੇ ਦਰਸ਼ਨ ਬਿਨ ਜੀਅ ਤਰਸਤ ਹੈ,

ਮੀਰਾਂ ਸ਼ਾਹ ਪਲ ਕਲ ਨਾ ਪਰਤ ਹੈ,

ਬਹੀਆਂ ਪਕੜ ਮੋਹੇ ਲੈ ਗਲ ਲਾਵੇ।

Roman

mohe piaa bin tarrapat rain bihave.

lakh yatan kar bahiaa bauri,

aiso chatar ku ja sunave.

kaun sune mori man ki batiaa,

sulaghe rain mori dharrakat chhatiaa,

sej suni mohi piaa dar pave.

khavaja meeodin ke dar jaun

saran parun aur sis nivaun,

apane karam se dhir bandhave.

piaa ke darashan bin jia tarasat hai,

miran shah pal kal na parat hai,

bahiaan pakarr mohe lai gal lave.