ਬੋਲੀਆਂBoliyan

تسیں ایویں مگز ن مارو جی

ਤੁਸੀਂ ਐਵੇਂ ਮਗਜ਼ ਨ ਮਾਰੋ ਜੀ

Shahmukhi

1

رکھ سوم سلاتاں پڑھدے ہو،

تسیں نال لوکاں دے لڑدے ہو،

پا تیل کڑاہی سڑدے ہو،

کجھ وچلی گلّ نتارو جی۔

Gurmukhi

1

ਰਖ ਸੌਮ ਸਲਾਤਾਂ ਪੜ੍ਹਦੇ ਹੋ,

ਤੁਸੀਂ ਨਾਲ ਲੋਕਾਂ ਦੇ ਲੜਦੇ ਹੋ,

ਪਾ ਤੇਲ ਕੜਾਹੀ ਸੜਦੇ ਹੋ,

ਕੁਝ ਵਿਚਲੀ ਗੱਲ ਨਿਤਾਰੋ ਜੀ।

Roman

1

rakh saum salatan parrhade ho,

tusin nal lokan de larrade ho,

pa tel karrahi sarrade ho,

kujh vichali gall nitaro ji.