ਬੋਲੀਆਂBoliyan

کافیاں شاہ حسین

ਕਾਫ਼ੀਆਂ ਸ਼ਾਹ ਹੁਸੈਨ

Kafian Shah Hussain

Shah Hussain· 164 sections

Read the whole text164 sectionsor jump to a section below
  1. 1آگے نیں ڈونگھی، میں کت گݨ لنگھساں پارਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿaage nain dunghi, main kit gun langhasan pari
  2. 2آکھر دا دم بجھ، وے اڑیاਆਖਰ ਦਾ ਦਮ ਬੁਝਿ, ਵੇ ਅੜਿਆaakhar da dam bujhi, ve arriaa
  3. 3آخر پچھوتاوینگی کڑیئےਆਖ਼ਰ ਪਛੋਤਾਵੇਂਗੀ ਕੁੜੀਏaakhar pachhotavengi kurrie
  4. 4آکھ نیں مائے آکھ نیںਆਖ ਨੀਂ ਮਾਏ ਆਖ ਨੀਂaakh nin mae aakh nin
  5. 5آؤ کڑے رل جھومّر پاؤ نیںਆਉ ਕੁੜੇ ਰਲਿ ਝੂੰਮਰ ਪਾਉ ਨੀਂaau kurre rali jhunmar pau nin
  6. 6آپ نوں پچھاݨ بندےਆਪ ਨੂੰ ਪਛਾਣ ਬੰਦੇaap nun pachhan bande
  7. 7عاشق ہوویں تاں عشق کماویںਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂaashak hovain tan ishak kamavain
  8. 8اہنس وس رہی دل میرےਅਹਿਨਿਸਿ ਵਸਿ ਰਹੀ ਦਿਲ ਮੇਰੇahinisi vasi rahi dil mere
  9. 9عملاں دے اپر ہوگ نبیڑاਅਮਲਾਂ ਦੇ ਉਪਰਿ ਹੋਗ ਨਬੇੜਾamalan de upari hog naberra
  10. 10انی جندے مینڈڑیئےਅਨੀ ਜਿੰਦੇ ਮੈਂਡੜੀਏani jinde maindarrie
  11. 11انی سئیو نیںਅਨੀ ਸਈਓ ਨੀਂani seeo nin
  12. 12اساں بہڑ نا دنیاں آوݨاਅਸਾਂ ਬਹੁੜਿ ਨਾ ਦੁਨੀਆਂ ਆਵਣਾasan bahurri na duniaan aavana
  13. 13اساں کتکوں شیخ سداوݨاਅਸਾਂ ਕਿਤਕੂੰ ਸ਼ੇਖ਼ ਸਦਾਵਣਾasan kitakun shekh sadavana
  14. 14چور کرن نتّ چوریاںਚੋਰ ਕਰਨ ਨਿੱਤ ਚੋਰੀਆਂchor karan nitt choriaan
  15. 15اتّݨ میں کیوں آئی ساںਅੱਤਣ ਮੈਂ ਕਿਉਂ ਆਈ ਸਾਂattan main kiun aaee san
  16. 16بابل گنڈھیں پائیاںਬਾਬਲ ਗੰਢੀਂ ਪਾਈਆਂbabal gandhin paeeaan
  17. 17باجھوں سجّݨ مینوں ہور نہیں سجھداਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾbajhun sajjanu mainun horu nahin sujhada
  18. 18بالپݨ کھیڈ لے کڑیئے نیںਬਾਲਪਣ ਖੇਡ ਲੈ ਕੁੜੀਏ ਨੀਂbalapan khed lai kurrie nin
  19. 19بندے آپ نوں پچھاݨਬੰਦੇ ਆਪ ਨੂੰ ਪਛਾਣbande aap nun pachhan
  20. 20بریاں بریاں بریاں وےਬੁਰੀਆਂ ਬੁਰੀਆਂ ਬੁਰੀਆਂ ਵੇburiaan buriaan buriaan ve
  21. 21چارے پلو چولݨی، نیݨ روندی دے بھنّےਚਾਰੇ ਪਲੂ ਚੋਲਣੀ, ਨੈਣ ਰੋਂਦੀ ਦੇ ਭਿੰਨੇchare palu cholani, nain rondi de bhinne
  22. 22چندیں ہجار آلم توں کیہڑیاں کڑےਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇchandin hajar aalamu tun keharriaan kurre
  23. 23چارے پلّے چونڑی نیݨ روندی دے بھنّےਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇchare palle chunarri nain rondi de bhinne
  24. 24چرکھا میرا رنگلڑا رنگ لالਚਰਖਾ ਮੇਰਾ ਰੰਗਲੜਾ ਰੰਗ ਲਾਲcharakha mera rangalarra rang lal
  25. 25چوہڑی ہاں دربار دیਚੂਹੜੀ ਹਾਂ ਦਰਬਾਰ ਦੀchuharri han darabar di
  26. 26ڈاڈھا بیپرواہਡਾਢਾ ਬੇਪਰਵਾਹdadha beparavah
  27. 27درد وچھوڑے دا حالਦਰਦ ਵਿਛੋੜੇ ਦਾ ਹਾਲdarad vichhorre da hal
  28. 28ڈیکھ ن مینڈے اوگݨ ڈاہوںਡੇਖ ਨ ਮੈਂਡੇ ਅਵਗੁਣ ਡਾਹੂੰdekh n mainde avagun dahun
  29. 29دل درداں کیتی پوریਦਿਲ ਦਰਦਾਂ ਕੀਤੀ ਪੂਰੀdil daradan kiti puri
  30. 30دن چار چوگان میں کھیل، کھڑیਦਿਨ ਚਾਰਿ ਚਉਗਾਨ ਮੈਂ ਖੇਲ, ਖੜੀdin chari chugan main khel, kharri
  31. 31دہوں لتھا ہی ہرٹ ن گیڑ نیںਦਿਹੁੰ ਲਥਾ ਹੀ ਹਰਟ ਨ ਗੇੜ ਨੀਂdihun latha hi harat n gerr nin
  32. 32دن لتھڑا ہرٹ ن گیڑ موئیئےਦਿਨ ਲਥੜਾ ਹਰਟ ਨ ਗੇੜ ਮੁਈਏdin latharra harat n gerr mueee
  33. 33دنیاں جیوݨ چار دہاڑےਦੁਨੀਆਂ ਜੀਵਣ ਚਾਰ ਦਿਹਾੜੇduniaan jivan char diharre
  34. 34دنیاں تالب مطلب دی ووਦੁਨੀਆਂ ਤਾਲਬ ਮਤਲਬ ਦੀ ਵੋduniaan talab matalab di vo
  35. 35دنیاں توں مر جاوݨا، وت ن آوݨاਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾduniaan ton mar javana, vat n aavana
  36. 36گاہک ویندا ہی کجھ وٹ لےਗਾਹਕੁ ਵੈਂਦਾ ਹੀ ਕੁਝਿ ਵਟਿ ਲੈgahaku vainda hi kujhi vati lai
  37. 37گل وو کیتی ساڈے خیال پئیਗਲਿ ਵੋ ਕੀਤੀ ਸਾਡੇ ਖ਼ਿਆਲੁ ਪਈgali vo kiti sade khiaalu pee
  38. 38گھڑی اک دے مجمان مساپھرਘੜੀ ਇਕੁ ਦੇ ਮਿਜਮਾਨੁ ਮੁਸਾਫਰgharri iku de mijamanu musaphar
  39. 39گھر سوہݨ سہیاں ایتڑیاںਘਰਿ ਸੋਹਣਿ ਸਹੀਆਂ ਏਤੜੀਆਂghari sohani sahiaan etarriaan
  40. 40گھولی ونناں سائیں تیتھوںਘੋਲੀ ਵੰਞਾਂ ਸਾਂਈਂ ਤੈਥੋਂgholi vannan saneen taithon
  41. 41گھومّ چرکھڑیا گھومّ (وے)ਘੁੰਮ ਚਰਖੜਿਆ ਘੁੰਮ (ਵੇ)ghunm charakharriaa ghunm (ve)
  42. 42گوئلڑا دن چارਗੋਇਲੜਾ ਦਿਨ ਚਾਰਿgoilarra din chari
  43. 43ہسّݨ کھیڈݨ بھائے اساڈےਹੱਸਣ ਖੇਡਣੁ ਭਾਇ ਅਸਾਡੇhassan khedanu bhai asade
  44. 44ہوں متیں دیندی ہاں بال ااݨے نوںਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰhun matin dendi han bal iaane nun
  45. 45ہݨ تݨ دیساں تیرا تاݨاਹੁਣਿ ਤਣਿ ਦੇਸਾਂ ਤੇਰਾ ਤਾਣਾhuni tani desan tera tana
  46. 46حسینوں کس باغے دی مولیਹੁਸੈਨੂੰ ਕਿਸ ਬਾਗ਼ੇ ਦੀ ਮੂਲੀhusainun kis baghe di muli
  47. 47اک عرض نماݨیاں دیਇਕੁ ਅਰਜ਼ ਨਿਮਾਣਿਆਂ ਦੀiku araz nimaniaan di
  48. 48اک دن تینوں سپنا بھی ہوسنਇਕ ਦਿਨ ਤੈਨੂੰ ਸੁਪਨਾ ਭੀ ਹੋਸਨik din tainun supana bhi hosan
  49. 49اک دن تینوں سپنا تھیسنਇਕ ਦਿਨ ਤੈਨੂੰ ਸੁਪਨਾ ਥੀਸਨਿik din tainun supana thisani
  50. 50اک دوئے تن چار پنجਇਕਿ ਦੁਇ ਤਿਨ ਚਾਰਿ ਪੰਜiki dui tin chari panj
  51. 51عشق فقیراں دا قائم دائمਇਸ਼ਕ ਫ਼ਕੀਰਾਂ ਦਾ ਕਾਇਮ ਦਾਇਮishak fakiran da kaim daim
  52. 52اتھے رہݨا ناہیںਇਥੇ ਰਹਿਣਾ ਨਾਹੀਂithe rahina nahin
  53. 53ایویں گئی وہائےਈਵੈਂ ਗਈ ਵਿਹਾਇeevain gee vihai
  54. 54ایویں گجری راتਈਵੈਂ ਗੁਜਰੀ ਰਾਤਿeevain gujari rati
  55. 55ایویں گجری گالیں کردیاںਈਵੇਂ ਗੁਜਰੀ ਗਾਲੀਂ ਕਰਦਿਆਂeeven gujari galin karadiaan
  56. 56جاگ ن لدھیا سݨ جندوਜਾਗ ਨ ਲਧੀਆ ਸੁਣ ਜਿੰਦੂjag n ladhiaa sun jindu
  57. 57جاں جیویں تاں ڈردا رہ ووਜਾਂ ਜੀਵੈਂ ਤਾਂ ਡਰਦਾ ਰਹੁ ਵੋjan jivain tan darada rahu vo
  58. 58جگ میں جیون تھوہڑا کوݨ کرے جنجالਜਗਿ ਮੈਂ ਜੀਵਨ ਥੋਹੜਾ ਕਉਣ ਕਰੇ ਜੰਜਾਲjagi main jivan thoharra kun kare janjal
  59. 59جہاں دیکھو تہاں کپٹ ہےਜਹਾਂ ਦੇਖੋ ਤਹਾਂ ਕਪਟ ਹੈjahan dekho tahan kapat hai
  60. 60جیتی جیتی دنیاں رام جیਜੇਤੀ ਜੇਤੀ ਦੁਨੀਆਂ ਰਾਮ ਜੀjeti jeti duniaan ram ji
  61. 61جھمے جھم کھیل لے منجھ ویہڑےਝੁਮੇ ਝੁਮ ਖੇਲਿ ਲੈ ਮੰਝ ਵੇਹੜੇjhume jhum kheli lai manjh veharre
  62. 62جندو مینڈڑیئےਜਿੰਦੂ ਮੈਂਡੜੀਏjindu maindarrie
  63. 63جنھاں کھڑی ن کیتی میری ڈولڑیਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀjinhan kharri n kiti meri dolarri
  64. 64جس نگری ٹھاکر جس ناہیںਜਿਸ ਨਗਰੀ ਠਾਕੁਰ ਜਸੁ ਨਾਹੀਂjis nagari thakur jasu nahin
  65. 65جت ول مینڈا متّر پیاراਜਿਤੁ ਵਲਿ ਮੈਂਡਾ ਮਿੱਤਰ ਪਿਆਰਾjitu vali mainda mittar piaara
  66. 66جوبن گیا تاں گھلیاਜੋਬਨ ਗਇਆ ਤਾਂ ਘਲਿਆjoban giaa tan ghaliaa
  67. 67کائی بات چلݨ دی توں کر ووئےਕਾਈ ਬਾਤ ਚਲਣ ਦੀ ਤੂੰ ਕਰ ਵੋਏkaee bat chalan di tun kar voe
  68. 68کدی سمجھ میاں مر جاݨا ہیਕਦੀ ਸਮਝ ਮੀਆਂ ਮਰਿ ਜਾਣਾ ਹੀkadi samajh miaan mari jana hi
  69. 69کدی سمجھ نداناਕਦੀ ਸਮਝ ਨਿਦਾਨਾkadi samajh nidana
  70. 70کے باگے دی مولی حسینਕੈ ਬਾਗੈ ਦੀ ਮੂਲੀ ਹੁਸੈਨkai bagai di muli husain
  71. 71کوݨ کسے نال رسّےਕਉਣ ਕਿਸੇ ਨਾਲ ਰੁੱਸੇkun kise nal russe
  72. 72کیڑھے دیسوں آئیوں نیں کڑیئےਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏkerrhe deson aaeeon nin kurrie
  73. 73کیا کرسی باب نماݨی دےਕਿਆ ਕਰਸੀ ਬਾਬ ਨਿਮਾਣੀ ਦੇkiaa karasi bab nimani de
  74. 74کیا کیتو ایتھے آئے کےਕਿਆ ਕੀਤੋ ਏਥੈ ਆਇ ਕੈkiaa kito ethai aai kai
  75. 75کت گݨ لگینگی سہ نوں پیاریਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀkit gun lagengi sahu nun piaari
  76. 76کیوں گمان جندو نیਕਿਉਂ ਗੁਮਾਨ ਜਿੰਦੂ ਨੀkiun guman jindu ni
  77. 77کوئی دم جینودیاں رشنائیਕੋਈ ਦਮ ਜੀਂਵਦਿਆਂ ਰੁਸ਼ਨਾਈkoee dam jinvadiaan rushanaee
  78. 78کوئی دم ماݨ لے رنگ رلیاںਕੋਈ ਦਮ ਮਾਣ ਲੈ ਰੰਗ ਰਲੀਆਂkoee dam man lai rang raliaan
  79. 79کڑے جاندیئے نی تیرا جوبن کوڑاਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾkurre jandie ni tera joban kurra
  80. 80لٹکدی لٹکدی نیں مائےਲਟਕਦੀ ਲਟਕਦੀ ਨੀਂ ਮਾਏlatakadi latakadi nin mae
  81. 81لکھی لوہ قلم دی قادرਲਿਖੀ ਲੌਹ ਕਲਮ ਦੀ ਕਾਦਰlikhi lauh kalam di kadar
  82. 82مائیں نیں میں بھئی دوانیਮਾਏਂ ਨੀਂ ਮੈਂ ਭਈ ਦਿਵਾਨੀmaen nin main bhee divani
  83. 83مائیں نیں میں کینوں آکھاںਮਾਏਂ ਨੀਂ ਮੈਂ ਕੈਨੂੰ ਆਖਾਂmaen nin main kainun aakhan
  84. 84ماہی ماہی کوکدیਮਾਹੀ ਮਾਹੀ ਕੂਕਦੀmahi mahi kukadi
  85. 85میں بھی جھوک رانجھݨ دی جاݨاਮੈਂ ਭੀ ਝੋਕ ਰਾਂਝਣ ਦੀ ਜਾਣਾmain bhi jhok ranjhan di jana
  86. 86مینڈے سجݨا وے مولے نال بݨیਮੈਂਡੇ ਸਜਣਾ ਵੇ ਮਉਲੇ ਨਾਲ ਬਣੀmainde sajana ve mule nal bani
  87. 87مینڈی دل رانجھن راون منگےਮੈਂਡੀ ਦਿਲ ਰਾਂਝਨ ਰਾਵਨ ਮੰਗੇmaindi dil ranjhan ravan mange
  88. 88مینڈی دل تینڈے نال لگّیਮੈਂਡੀ ਦਿਲ ਤੈਂਡੇ ਨਾਲ ਲੱਗੀmaindi dil tainde nal laggi
  89. 89مینہڈی جان جو رنگے سو رنگےਮੈਂਹਡੀ ਜਾਨ ਜੋ ਰੰਗੇ ਸੋ ਰੰਗੇmainhadi jan jo range so range
  90. 90مینوں انبڑ جو آکھدی کت نیਮੈਨੂੰ ਅੰਬੜਿ ਜੋ ਆਖਦੀ ਕਤਿ ਨੀmainun anbarri jo aakhadi kati ni
  91. 91من اٹکیا بے-پرواہ نالਮਨ ਅਟਕਿਆ ਬੇ-ਪਰਵਾਹਿ ਨਾਲਿman atakiaa be-paravahi nali
  92. 92مندی ہاں کہ چنگی ہاںਮੰਦੀ ਹਾਂ ਕਿ ਚੰਗੀ ਹਾਂmandi han ki changi han
  93. 93من وارنے تو پر جانوداਮਨ ਵਾਰਨੇ ਤਉ ਪਰ ਜਾਂਵਦਾman varane tu par janvada
  94. 94متیں دینی ہاں بال ااݨے نوںਮਤੀਂ ਦੇਨੀ ਹਾਂ ਬਾਲਿ ਇਆਣੇ ਨੂੰmatin deni han bali iaane nun
  95. 95مہبوباں فقیراں داਮਹਿਬੂਬਾਂ ਫ਼ਕੀਰਾਂ ਦਾmahibuban fakiran da
  96. 96میرے صاحبہ میں تیری ہو مکی آںਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂmere sahiba main teri ho muki aan
  97. 97میاں گل سݨی نا جاندی سچّیਮੀਆਂ ਗਲ ਸੁਣੀ ਨਾ ਜਾਂਦੀ ਸੱਚੀmiaan gal suni na jandi sacchi
  98. 98متراں دی مجمانی کارنਮਿਤਰਾਂ ਦੀ ਮਿਜਮਾਨੀ ਕਾਰਨmitaran di mijamani karan
  99. 99متّراں دی مجمانیں خاترਮਿੱਤਰਾਂ ਦੀ ਮਿਜਮਾਨੀਂ ਖ਼ਾਤਰmittaran di mijamanin khatar
  100. 100مشکل گھاٹ فقیری دا ووਮੁਸ਼ਕਲ ਘਾਟ ਫ਼ਕੀਰੀ ਦਾ ਵੋmushakal ghat fakiri da vo
  101. 101نال سجݨ دے رہیئےਨਾਲ ਸਜਣ ਦੇ ਰਹੀਏnal sajan de rahie
  102. 102نی اسیں آؤ کھڈاہاں لڈّیਨੀ ਅਸੀਂ ਆਉ ਖਿਡਾਹਾਂ ਲੁੱਡੀni asin aau khidahan luddi
  103. 103نیں گیڑ گڑندیئےਨੀਂ ਗੇੜਿ ਗਿੜੰਦੀਏnin gerri girrandie
  104. 104نی مائے سانوں کھیڈݨ دیئےਨੀ ਮਾਏ ਸਾਨੂੰ ਖੇਡਣੁ ਦੇਇni mae sanun khedanu dei
  105. 105نیں مائے، مینوں کھیڑیاں دی گلّ ن آکھਨੀਂ ਮਾਏ, ਮੈਨੂੰ ਖੇੜਿਆਂ ਦੀ ਗੱਲਿ ਨ ਆਖਿnin mae, mainun kherriaan di galli n aakhi
  106. 106نماݨیاں دی ربا ربا ہوئیਨਿਮਾਣਿਆਂ ਦੀ ਰੱਬਾ ਰੱਬਾ ਹੋਈnimaniaan di rabba rabba hoee
  107. 107نی سئیو اسیں نیݨاں دے آکھے لگّےਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇni seeo asin nainan de aakhe lagge
  108. 108نی سئیو مینوں ڈھول ملے تاں جاپےਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈni seeo mainun dhol mile tan japai
  109. 109نی تینوں رب ن بھلّیਨੀ ਤੈਨੂੰ ਰੱਬ ਨ ਭੁੱਲੀni tainun rabb n bhulli
  110. 110اوتھے ہور ن کائے قبول میاںਓਥੇ ਹੋਰ ਨ ਕਾਇ ਕਬੂਲ ਮੀਆਂothe hor n kai kabul miaan
  111. 111پاندھیا وو گنڈھ سوننڑیਪਾਂਧੀਆ ਵੋ ਗੰਢ ਸੁੰਞੜੀpandhiaa vo gandh sunnarri
  112. 112پاوینگا دیدار ساہب داਪਾਵੇਂਗਾ ਦੀਦਾਰੁ ਸਾਹਬੁ ਦਾpavenga didaru sahabu da
  113. 113پیارے بن راتیں ہوئیاں وڈّیاںਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂpiaare bin ratin hoeeaan vaddiaan
  114. 114پیارے لال کیا بھرواسا دم داਪਿਆਰੇ ਲਾਲ ਕਿਆ ਭਰਵਾਸਾ ਦਮ ਦਾpiaare lal kiaa bharavasa dam da
  115. 115پوتھی کھولھ دکھا بھائی بامݨاਪੋਥੀ ਖੋਲ੍ਹਿ ਦਿਖਾ ਭਾਈ ਬਾਮਣਾpothi kholhi dikha bhaee bamana
  116. 116راتیں سویں دہیں پھردی توں وتّےਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇratin saven dihen phiradi tun vatte
  117. 117ربا میرے اؤگݨ چت ن دھریںਰੱਬਾ ਮੇਰੇ ਅਉਗੁਣ ਚਿਤਿ ਨ ਧਰੀਂrabba mere augun chiti n dharin
  118. 118ربا میرے گوڈے دے ہیٹھ پروٹڑاਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾrabba mere gode de hethi pirotarra
  119. 119ربا میرے حال دا مہرم توںਰੱਬਾ ਮੇਰੇ ਹਾਲ ਦਾ ਮਹਿਰਮੁ ਤੂੰrabba mere hal da mahiramu tun
  120. 120ربا وے میں نلی چھپائیਰੱਬਾ ਵੇ ਮੈਂ ਨਲੀ ਛਿਪਾਈrabba ve main nali chhipaee
  121. 121رہیئے وو نال سجن دے، رہیئے ووਰਹੀਏ ਵੋ ਨਾਲ ਸਜਨ ਦੇ, ਰਹੀਏ ਵੋrahie vo nal sajan de, rahie vo
  122. 122روندا مول ن سوندا ہیਰੋਂਦਾ ਮੂਲ ਨ ਸੌਂਦਾ ਹੀronda mul n saunda hi
  123. 123ساجن رٹھڑا جاندا وےਸਾਜਨ ਰੁਠੜਾ ਜਾਂਦਾ ਵੇsajan rutharra janda ve
  124. 124ساجن تمرے روسڑےਸਾਜਨ ਤੁਮਰੇ ਰੋਸੜੇsajan tumare rosarre
  125. 125سالو سہج ہنڈھائے لے نیںਸਾਲੂ ਸਹਿਜ ਹੰਢਾਇ ਲੈ ਨੀਂsalu sahij handhai lai nin
  126. 126سبھ سکھیاں گݨونتیاںਸਭ ਸਖੀਆਂ ਗੁਣਵੰਤੀਆਂsabh sakhiaan gunavantiaan
  127. 127سبھ ول چھڈ کے توں اکو ول ہوئےਸਭ ਵਲ ਛਡ ਕੇ ਤੂੰ ਇਕੋ ਵਲ ਹੋਇsabh val chhad ke tun iko val hoi
  128. 128سادھاں دی میں گولی ہوساںਸਾਧਾਂ ਦੀ ਮੈਂ ਗੋਲੀ ਹੋਸਾਂsadhan di main goli hosan
  129. 129صدقے میں وننا اوہناں راہاں توںਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂsadake main vanna unhan rahan ton
  130. 130سائیں بیپرواہ مینڈیਸਾਂਈਂ ਬੇਪਰਵਾਹਿ ਮੈਂਡੀsaneen beparavahi maindi
  131. 131سائیں جناندڑے ولّ، تناں نوں غم کیندا، وے لوکاਸਾਈਂ ਜਿਨਾਂਦੜੇ ਵੱਲ, ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾsaeen jinandarre vall, tinan nun gham kainda, ve loka
  132. 132سائیں سائیں کریندیاں ماں پیو ہڑیندیاںਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂsaeen saeen karendiaan man pio hurrendiaan
  133. 133سائیں توں میں واریاں ووਸਾਈਂ ਤੋਂ ਮੈਂ ਵਾਰੀਆਂ ਵੋsaeen ton main variaan vo
  134. 134سئیو میرا ماہی تاں آݨ ملاووਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋseeo mera mahi tan aani milavo
  135. 135سجݨ بن راتیں ہوئیاں وڈّیاںਸਜਣ ਬਿਨ ਰਾਤੀਂ ਹੋਈਆਂ ਵੱਡੀਆਂsajan bin ratin hoeeaan vaddiaan
  136. 136سجّݨ دے گل بانہ اساڈیਸੱਜਣ ਦੇ ਗਲ ਬਾਂਹ ਅਸਾਡੀsajjan de gal banh asadi
  137. 137سجݨ دے ہتھ بانہ اساڈی، کیوں کر آکھاں چھڈ وے اڑیاਸਜਣ ਦੇ ਹਥਿ ਬਾਂਹ ਅਸਾਡੀ, ਕਿਉਂ ਕਰਿ ਆਖਾਂ ਛਡਿ ਵੇ ਅੜਿਆsajan de hathi banh asadi, kiun kari aakhan chhadi ve arriaa
  138. 138سجّݨا، اسیں موریوں لنگھ پیاسےਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇsajjana, asin morion langh piaase
  139. 139سجّݨا بولݨ دی جائے ناہیںਸੱਜਣਾ ਬੋਲਣ ਦੀ ਜਾਇ ਨਾਹੀਂsajjana bolan di jai nahin
  140. 140سمجھ ندانڑیئے، تیرا ویندا وکھت وہانداਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾsamajh nidanarrie, tera vainda vakhat vihanda
  141. 141سارا جگ جاݨداਸਾਰਾ ਜਗਿ ਜਾਣਦਾsara jagi janada
  142. 142سݨ تو نیں کال مریندا ایਸੁਣ ਤੋ ਨੀਂ ਕਾਲ ਮਰੇਂਦਾ ਈsun to nin kal marenda ee
  143. 143سرت کا تاݨا نرت کا باݨاਸੁਰਤਿ ਕਾ ਤਾਣਾ ਨਿਰਤ ਕਾ ਬਾਣਾsurati ka tana nirat ka bana
  144. 144تاریں سائیں ربا وے میں اوگݨیاریਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀtarin saeen rabba ve main auguniaari
  145. 145تیرے سہ راوݨ دی ویراਤੇਰੇ ਸਹੁ ਰਾਵਣ ਦੀ ਵੇਰਾtere sahu ravan di vera
  146. 146تھوہڑی رہ گئیو راتڑیਥੋਹੜੀ ਰਹਿ ਗਈਓ ਰਾਤੜੀthoharri rahi geeo ratarri
  147. 147تنا غم کیہا سائیں جنھاں دے ولّਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿtina gham keha saeen jinhan de valli
  148. 148توں آہو کتّ وللّیਤੂੰ ਆਹੋ ਕੱਤ ਵਲੱਲੀtun aaho katt valalli
  149. 149تجھے گور بلاوے گھر آؤ رےਤੁਝੈ ਗੋਰਿ ਬੁਲਾਵੈ ਘਰਿ ਆਉ ਰੇtujhai gori bulavai ghari aau re
  150. 150ٹک بوجھ من میں کوݨ ہےਟੁਕ ਬੂਝ ਮਨ ਮੇਂ ਕਉਣ ਹੈtuk bujh man men kun hai
  151. 151ٹک بوجھ سمجھ دل کون ہےਟੁਕ ਬੂਝ ਸਮਝ ਦਿਲ ਕੌਨ ਹੈtuk bujh samajh dil kaun hai
  152. 152تسیں بئی ن بھلّوਤੁਸੀਂ ਬਈ ਨ ਭੁੱਲੋtusin bee n bhullo
  153. 153تسیں مت کوئی کرو گمانਤੁਸੀਂ ਮਤਿ ਕੋਈ ਕਰੋ ਗੁਮਾਨtusin mati koee karo guman
  154. 154تسیں رل مل دیہ ممارکھاںਤੁਸੀਂ ਰਲ ਮਿਲਿ ਦੇਹੁ ਮੁਮਾਰਖਾਂtusin ral mili dehu mumarakhan
  155. 155واہو بݨدی ہے گلਵਾਹੋ ਬਣਦੀ ਹੈ ਗਲvaho banadi hai gal
  156. 156وارے وارے جانی ہاں گھولیاں(گھولی آہی) نیںਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂvare vare jani han gholiaan(gholi aahi) nin
  157. 157واری وو دیکھ نماݨیاں دا ہالਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁvari vo dekh nimaniaan da halu
  158. 158وو گمانیاں، دم گنیمت جاݨਵੋ ਗੁਮਾਨੀਆਂ, ਦਮ ਗਨੀਮਤ ਜਾਣvo gumaniaan, dam ganimat jan
  159. 159وو کی آکڑ آکڑ چلݨاਵੋ ਕੀ ਆਕੜਿ ਆਕੜਿ ਚਲਣਾvo ki aakarri aakarri chalana
  160. 160وو یار جنھاں نوں عشق تناں کتّݨ کیہاਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾvo yaru jinhan nun ishak tinan kattan keha
  161. 161وتّ ن آوݨا بھولڑی ماؤਵੱਤ ਨ ਆਵਣਾ ਭੋਲੜੀ ਮਾਉvatt n aavana bholarri mau
  162. 162وتّ ن دنیاں آوݨਵੱਤ ਨ ਦੁਨੀਆਂ ਆਵਣvatt n duniaan aavan
  163. 163ویلا سمرݨ دا نی، اٹّھی رام دھیائےਵੇਲਾ ਸਿਮਰਣ ਦਾ ਨੀ, ਉੱਠੀ ਰਾਮੁ ਧਿਆਇvela simaran da ni, utthi ramu dhiaai
  164. 164یا دلبر یا سر کر پیاراਯਾ ਦਿਲਬਰ ਯਾ ਸਿਰ ਕਰ ਪਿਆਰਾya dilabar ya sir kar piaara

Text from pa.wikisource.org public domain (author d. before 1930); transcription CC BY-SA 4.0.

Shahmukhi and Roman are machine transliteration from the Gurmukhi, not yet checked by a person.