2 proverbs
جِتھے ویکھے توا پرات، اوتھے گاوے ساری رات
ਜਿੱਥੇ ਵੇਖੇ ਤਵਾ ਪਰਾਤ, ਉੱਥੇ ਗਾਵੇ ਸਾਰੀ ਰਾਤ
jithe vekhe tava paraat, othe gaave saari raat
گنگا گئے گنگا رام، جمنا گئے جمنا داس
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ
ganga gaye Ganga Ram, jamna gaye Jamna Das