کمھرا کے گھر ہانڈی آچھے اہیرا کے گھر سانڈی۔
بہمنا کے گھر رانڈی آچھے رانڈی سانڈی ہانڈی۔
راجا کے گھر سیل آچھے جنگل مندھے بیل۔
تیلی کے گھر تیل آچھے تیل بیل سیل۔
اہیرا کے گھر مہکی آچھے دیول مدھیے لینگ۔
ہاٹی مدھیے ہینگ آچھے ہینگ لینگ سینگ۔
ایک سننے نانا وݨیاں بہ بھانت دکھلاوے۔
بھݨت گورش ترگوݨّ مایا ستگر ہوئے لشاوے۔
*
گیان سریشا گر ن ملیا ،
چتّ سریشا چیلا۔
من سریشا میلو ن ملیا
تاتھیں گورش پھرے اکیلا۔۔
ਕੁਮ੍ਹਰਾ ਕੇ ਘਰ ਹਾੰਡੀ ਆਛੇ ਅਹੀਰਾ ਕੇ ਘਰਿ ਸਾੰਡੀ।
ਬਹ੍ਮਨਾ ਕੇ ਘਰਿ ਰਾਨ੍ਡੀ ਆਛੇ ਰਾਨ੍ਡੀ ਸਾੰਡੀ ਹਾੰਡੀ।
ਰਾਜਾ ਕੇ ਘਰ ਸੇਲ ਆਛੇ ਜੰਗਲ ਮੰਧੇ ਬੇਲ।
ਤੇਲੀ ਕੇ ਘਰ ਤੇਲ ਆਛੇ ਤੇਲ ਬੇਲ ਸੇਲ।
ਅਹੀਰਾ ਕੇ ਘਰ ਮਹਕੀ ਆਛੇ ਦੇਵਲ ਮਧ੍ਯੇ ਲ੍ਯੰਗ।
ਹਾਟੀ ਮਧ੍ਯੇ ਹੀਂਗ ਆਛੇ ਹੀਂਗ ਲ੍ਯੰਗ ਸ੍ਯੰਗ।
ਏਕ ਸੁਨ੍ਨੇ ਨਾਨਾ ਵਣਯਾੰ ਬਹੁ ਭਾੰਤਿ ਦਿਖਲਾਵੇ।
ਭਣਤ ਗੋਰਸ਼ ਤ੍ਰਿਗੁੰਣ ਮਾਯਾ ਸਤਗੁਰ ਹੋਇ ਲਸ਼ਾਵੇ।
*
ਗ੍ਯਾਨ ਸਰੀਸ਼ਾ ਗੁਰੁ ਨ ਮਿਲਿਯਾ ,
ਚਿੱਤ ਸਰੀਸ਼ਾ ਚੇਲਾ।
ਮਨ ਸਰੀਸ਼ਾ ਮੇਲੂ ਨ ਮਿਲਿਯਾ
ਤਾਥੈਂ ਗੋਰਸ਼ ਫਿਰੈ ਅਕੇਲਾ।।
kumhara ke ghar handi aachhe ahira ke ghari sandi.
bahmana ke ghari randi aachhe randi sandi handi.
raja ke ghar sel aachhe jangal mandhe bel.
teli ke ghar tel aachhe tel bel sel.
ahira ke ghar mahaki aachhe deval madhye lyang.
hati madhye hing aachhe hing lyang syang.
ek sunne nana vanayan bahu bhanti dikhalave.
bhanat gorash trigunn maya satagur hoi lashave.
*
gyan sarisha guru n miliya ,
chitt sarisha chela.
man sarisha melu n miliya
tathain gorash phirai akela..