چل رے ابلا کویل موری،
دھرتی الٹ گگن کوں دوری۔
گئییاں وپڈی سنگھ نے گھیرے
مرتک پسو سودر کوں اچرے۔
کاٹے سستر پوجے دیو
بھوپ کرے کرسا کی سیو۔
تل کر ڈھکݨ اوپر جھالا
ن چھیجیگا مہارس بنچیگا کالا۔
دیپک بال اجالا کییا
گورش کے سر پربت دییا۔
*
کمھرا کے گھر ہانڈی آچھے اہیرا کے گھر سانڈی
ਚਲਿ ਰੇ ਅਬਿਲਾ ਕੋਯਲ ਮੌਰੀ,
ਧਰਤੀ ਉਲਟਿ ਗਗਨ ਕੂੰ ਦੌਰੀ।
ਗਈਯਾੰ ਵਪਡੀ ਸਿੰਘ ਨੈ ਘੇਰੈ
ਮ੍ਰਤਕ ਪਸੂ ਸੂਦ੍ਰ ਕੂੰ ਉਚਰੈ।
ਕਾਟੇ ਸਸਤ੍ਰ ਪੂਜੈ ਦੇਵ
ਭੂਪ ਕਰੈ ਕਰਸਾ ਕੀ ਸੇਵ।
ਤਲਿ ਕਰ ਢਕਣ ਊਪਰਿ ਝਾਲਾ
ਨ ਛੀਜੇਗਾ ਮਹਾਰਸ ਬੰਚੈਗਾ ਕਾਲਾ।
ਦੀਪਕ ਬਾਲਿ ਉਜਾਲਾ ਕੀਯਾ
ਗੋਰਸ਼ ਕੇ ਸਿਰਿ ਪਰਬਤ ਦੀਯਾ।
*
ਕੁਮ੍ਹਰਾ ਕੇ ਘਰ ਹਾੰਡੀ ਆਛੇ ਅਹੀਰਾ ਕੇ ਘਰਿ ਸਾੰਡੀ
chali re abila koyal mauri,
dharati ulati gagan kun dauri.
geeyan vapadi singh nai gherai
mratak pasu sudr kun ucharai.
kate sasatr pujai dev
bhup karai karasa ki sev.
tali kar dhakan oopari jhala
n chhijega maharas banchaiga kala.
dipak bali ujala kiya
gorash ke siri parabat diya.
*
kumhara ke ghar handi aachhe ahira ke ghari sandi